ਵਿਸਤਾਰ
ਡਾਓਨਲੋਡ Docx
ਹੋਰ ਪੜੋ
ਨਮਸਕਾਰ। ਸਾਰੀਆਂ ਸੁੰਦਰ ਰੂਹਾਂ ਨੂੰ ਸ਼ੁਭਕਾਮਨਾਵਾਂ, ਜੋ ਕਿ ਪ੍ਰਮਾਤਮਾ ਦੇ ਬੱਚੇ ਹਨ ਅਤੇ ਭਵਿੱਖ ਦੇ ਬੁੱਧ ਹਨ। ਮੈਂ ਹਾਲ ਹੀ ਵਿੱਚ ਤੁਹਾਡੇ ਨਾਲ ਜ਼ਿਆਦਾ ਗੱਲ ਨਹੀਂ ਕਰ ਰਹੀ ਹਾਂ। ਖੈਰ, ਦਰਅਸਲ, ਇਕ ਕਾਫ਼ੀ ਸਮਾਂ ਹੋ ਗਿਆ ਹੈ ਜਦੋਂ ਤੁਸੀਂ ਮੇਰੇ ਵੱਲੋਂ ਕੋਈ ਭਾਸ਼ਣ ਨਹੀਂ ਸੁਣਿਆ। ਬਸ ਮੈਂ ਕਾਫ਼ੀ ਰੁੱਝੀ ਹੋਈ ਰਹੀ ਹਾਂ, ਅੰਦਰੋਂ ਰੁੱਝੀ ਹੋਈ। ਬਾਹਰੀ ਕੰਮ ਵੀ ਉਹੀ ਹੈ। ਬਸ ਸੁਪਰੀਮ ਮਾਸਟਰ ਟੈਲੀਵਿਜ਼ਨ ਲਈ ਸ਼ੋਅ ਸੰਪਾਦਿਤ ਕਰ ਰਹੀ ਹਾਂ, ਸਾਰੇ ਵਾਧੂ ਕੰਮ ਵੀ ਕਰ ਰਹੀ ਹਾਂ, ਕਾਰੋਬਾਰਾਂ ਦੀ ਜਾਂਚ ਕਰ ਰਹੀ ਹਾਂ, ਅਤੇ ਦੂਰੋਂ ਆਪਣੇ ਕੁੱਤੇ- ਅਤੇ ਪੰਛੀ- ਅਤੇ ਜੰਗਲੀ ਜਾਨਵਰ-ਲੋਕਾਂ ਦੀ ਨਿਗਰਾਨੀ ਕਰ ਰਹੀ ਹਾਂ। ਪਰ ਅੰਦਰੂਨੀ ਕੰਮ ਹਾਲ ਹੀ ਵਿੱਚ ਸਭ ਤੋਂ ਵੱਧ ਤੀਬਰ ਸੀ, ਪਿਛਲੇ ਸਮੇਂ ਵਿੱਚ, ਕੁਝ ਮਹੀਨੇ ਪਹਿਲਾਂ ਹੀ। ਬੇਸ਼ੱਕ, ਉਸ ਤੋਂ ਪਹਿਲਾਂ, ਪਰ ਹਾਲ ਹੀ ਵਿੱਚ ਇਹ ਹੋਰ ਵੀ ਤੀਬਰ ਹੈ, ਕਿਉਂਕਿ ਬਹੁਤ ਸਾਰੀਆਂ ਆਫ਼ਤਾਂ ਆਪਣੇਆਪ ਪ੍ਰਗਟ ਹੋਈਆਂ ਹਨ, ਅਤੇ ਬਹੁਤਸਾਰੀਆਂ ਜਲਦੀ ਹੀ ਆਉਣ ਵਾਲੀਆਂ ਹਨ। ਸਭ ਤੋਂ ਸ਼ਕਤੀਸ਼ਾਲੀ ਤ੍ਰਿਏਕ ਕੁਝ ਰੋਕ ਸਕਦਾ ਹੈ - ਬਹੁਤ, ਅਸਲ ਵਿੱਚ, ਬਹੁਤ ਹੀ । ਵੱਡੀਆਂ ਆਫ਼ਤਾਂ ਨੂੰ ਜਾਂ ਤਾਂ ਰੋਕ ਦਿੱਤਾ ਗਿਆ ਹੈ ਜਾਂ ਛੋਟਾ, ਘਟ ਕਰ ਦਿੱਤਾ ਗਿਆ ਹੈ।ਦਰਅਸਲ, 8 ਅਗਸਤ ਨੂੰ, ਜੋ ਕਿ ਇਸ ਭਾਸ਼ਣ ਦੀ ਸ਼ੁਰੂਆਤ ਸੀ, ਮੈਂ ਤੁਹਾਡੇ ਨਾਲ ਗੱਲ ਕਰਨ ਲਈ ਪਹਿਲਾਂ ਹੀ ਤਿਆਰ ਸੀ। ਅਤੇ ਇਹ ਉਹ ਦਿਨ ਸੀ ਜਦੋਂ ਪ੍ਰਮਾਤਮਾ ਨੇ ਮੈਨੂੰ ਕਿਹਾ ਸੀ ਕਿ ਮੈਂ ਤੁਹਾਡੇ ਨਾਲ ਗੱਲ ਕਰ ਸਕਦੀ ਹਾਂ। ਇਹ ਬਹੁਤ, ਬਹੁਤ ਹਫ਼ਤਿਆਂ, ਜਾਂ ਸ਼ਾਇਦ ਮਹੀਨਿਆਂ ਬਾਅਦ ਸੀ। ਕਿਉਂਕਿ ਉਦੋਂ ਤੋਂ ਲੈ ਕੇ 8 ਅਗਸਤ, 8/8 ਤੱਕ - ਕਿਹੋ ਜਿਹਾ ਨੰਬਰ - ਮੈਂ ਅੰਦਰ ਬਹੁਤ ਰੁੱਝੀ ਹੋਈ ਸੀ ਅਤੇ ਪ੍ਰਮਾਤਮਾ ਨੇ ਮੈਨੂੰ ਤੁਹਾਡੇ ਨਾਲ ਗੱਲ ਕਰਨ ਦੀ ਇਜਾਜ਼ਤ ਨਹੀਂ ਦਿੱਤੀ। ਉਹ ਕਹਿ ਰਿਹਾ ਸੀ, "ਪਹਿਲਾਂ ਕੁਝ ਹਿੱਸੇ ਪੂਰੇ ਹੋਣ ਤੱਕ ਇੰਤਜ਼ਾਰ ਕਰੋ..."ਅੱਜ, 8 ਅਗਸਤ। ਮੈਨੂੰ ਤੁਹਾਨੂੰ ਦੱਸਣਾ ਪਵੇਗਾ ਕਿ ਮੈਂ ਬਹੁਤ ਧੰਨਵਾਦੀ ਹਾਂ। ਮੈਂ ਸਰਬਸ਼ਕਤੀਮਾਨ ਪਰਮਾਤਮਾ, ਉਨਾਂ ਦੇ ਪੁੱਤਰ, ਉਨਾਂ ਦੇ ਅਲਟੀਮੇਟ ਸਤਿਗੁਰੂ ਦੀ ਬਹੁਤ ਧੰਨਵਾਦੀ ਹਾਂ - ਨਿੱਜੀ ਤੌਰ 'ਤੇ ਮੇਰੇ ਬਾਰੇ ਨਹੀਂ। ਸਾਨੂੰ ਸਾਰਿਆਂ ਨੂੰ ਤ੍ਰਿਏਕ ਦਾ ਧੰਨਵਾਦ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਨੇ ਹੁਣ ਤੱਕ ਗ੍ਰਹਿ ਨੂੰ ਬਚਾਇਆ ਹੈ, ਤਾਂ ਜੋ ਬਹੁਤ ਸਾਰੇ ਦੇਸ਼ ਟੁਕੜਿਆਂ ਵਿੱਚ ਨਹੀਂ ਟੁਟ ਗਏ, ਕਿ ਕਰੋੜਾਂ, ਮਿਲੀਅਨਾਂ ਹੀ ਲੋਕਾਂ ਨੂੰ ਤਬਾਹੀ ਅਤੇ ਮੌਤ ਤੋਂ ਬਚਾਇਆ ਗਿਆ ਹੈ। ਇਹ ਮੇਰੇ ਲਈ, ਨਿੱਜੀ ਤੌਰ 'ਤੇ ਇਸ ਸਮੇਂ ਰਾਹਤ ਦੀ ਥੋੜ੍ਹੀ ਜਿਹੀ ਨਿਸ਼ਾਨੀ ਹੈ, ਕਿਉਂਕਿ ਇਹ ਅੰਦਰੋਂ ਅਤੇ ਬਾਹਰੋਂ ਸਖ਼ਤ ਮਿਹਨਤ ਦਾ ਨਤੀਜਾ ਰਿਹਾ ਹੈ, ਬੇਸ਼ੱਕ, ਵੀ। ਭੌਤਿਕ ਸ਼ਮੂਲੀਅਤ ਤੋਂ ਬਿਨਾਂ ਕੁਝ ਵੀ ਨਹੀਂ ਹੋ ਸਕਦਾ, ਕਿਉਂਕਿ ਦੈਵੀ ਸ਼ਕਤੀ ਸਭ ਤੋਂ ਸ਼ਕਤੀਸ਼ਾਲੀ ਹੁੰਦੀ ਹੈ ਜਦੋਂ ਇਹ ਪ੍ਰਮਾਤਮਾ ਦੁਆਰਾ ਚੁਣੇ-ਗਏ ਇਕ ਭੌਤਿਕ ਜੀਵ ਦੁਆਰਾ ਸੰਚਾਰਿਤ ਹੁੰਦੀ ਹੈ। ਇਹ ਇਸ ਤਰ੍ਹਾਂ ਹੈ ਜਿਵੇਂ ਤੁਸੀਂ ਕੋਈ ਕੇਬਲ ਚੁਣੀ ਹੋਵੇ ਤਾਂ ਜੋ ਤੁਸੀਂ ਬਿਜਲੀ ਲਈ ਪੂਰੇ ਗਰਿੱਡ ਨਾਲ ਜੁੜ ਸਕੋ, ਉਦਾਹਰਣ ਵਜੋਂ। ਮੈਂ ਤ੍ਰਿਏਕ ਦਾ ਬਹੁਤ, ਡੂੰਘੀ, ਨਿਮਰਤਾ ਨਾਲ, ਹਮੇਸ਼ਾ ਲਈ ਧੰਨਵਾਦੀ ਹਾਂ।ਮੈਂ ਸਾਰੇ ਵੀਗਨਾਂ ਦੀਆਂ ਪ੍ਰਾਰਥਨਾਵਾਂ ਅਤੇ ਨਵੇਂ-ਬਣੇ ਵੀਗਨਾਂ ਅਤੇ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਲਈ ਬਹੁਤ ਹੀ ਨਿਮਰ ਹਾਂ, ਧੰਨਵਾਦੀ ਹਾਂ, ਅਤੇ ਬਹੁਤ ਸਾਰੇ ਹੋਰ ਜੋ ਤੋਬਾ ਕਰਨ ਲਈ ਸਰਬਸ਼ਕਤੀਮਾਨ ਪ੍ਰਮਾਤਮਾ, ਸੰਤਾਂ ਅਤੇ, ਰਿਸ਼ੀਆਂ, ਬੁੱਧਾਂ ਨੂੰ ਦਿਲੋਂ ਅਤੇ ਇਮਾਨਦਾਰੀ ਨਾਲ ਪ੍ਰਾਰਥਨਾ ਕਰਦੇ ਰਹੇ ਹਨ, ਜਿਨ੍ਹਾਂ ਵਿੱਚ ਉਨ੍ਹਾਂ ਨੇ ਵਿਸ਼ਵਾਸ ਕੀਤਾ ਹੈ, ਜਿਨਾਂ ਨੂੰ ਪ੍ਰਾਰਥਨਾ ਕੀਤੀ ਹੈ ਅਤੇ ਉਨ੍ਹਾਂ ਦੇ ਧੰਨਵਾਦੀ ਰਹੇ ਹਨ। ਇਨ੍ਹਾਂ ਸਾਰੀਆਂ ਪ੍ਰਾਰਥਨਾਵਾਂ ਅਤੇ ਵੀਗਨ ਬਣਨ ਦੇ ਸਾਰੇ ਬਦਲਾਅ ਤੋਂ ਬਿਨਾਂ, ਸੰਸਾਰ ਦੀ ਊਰਜਾ ਕੰਮ ਕਰਨ ਲਈ ਬਹੁਤ ਕਮਜ਼ੋਰ ਹੁੰਦੀ। ਇਹ ਬਹੁਤ ਸਾਰੀਆਂ ਕੇਬਲਾਂ ਵਾਂਗ ਹੈ, ਜੇਕਰ ਉਹ ਬਿਜਲੀ ਪ੍ਰਾਪਤ ਕਰਨ ਅਤੇ ਸੰਚਾਰਿਤ ਕਰਨ ਲਈ ਕਾਫ਼ੀ ਸ਼ਕਤੀਸ਼ਾਲੀ ਨਹੀਂ ਹਨ, ਤਾਂ ਅਸੀਂ ਬਹੁਤ ਕੁਝ ਨਹੀਂ ਕਰ ਸਕਦੇ, ਭਾਵੇਂ ਬਿਜਲੀ ਹਰ ਜਗ੍ਹਾ ਹੈ, ਅਤੇ ਤੁਸੀਂ ਇਸਨੂੰ ਆਪਣੀ ਜ਼ਿੰਦਗੀ ਨੂੰ ਵਧੇਰੇ ਆਰਾਮਦਾਇਕ, ਵਧੇਰੇ ਕੁਸ਼ਲ ਬਣਾਉਣ ਲਈ, ਅਤੇ ਬਿਜਲੀ ਤੋਂ ਸਾਨੂੰ ਮਿਲਣ-ਵਾਲੇ ਹੋਰ ਬਹੁਤ ਸਾਰੇ ਲਾਭਾਂ ਨੂੰ ਪ੍ਰਾਪਤ ਕਰਨ ਲਈ ਫੜ ਸਕਦੇ ਹੋ।ਹੁਣ, ਮੈਂ ਪ੍ਰਤਿਭਾਸ਼ਾਲੀ ਮਨੋ-ਵਿਗਿਆਨੀਆਂ, ਜਾਂ ਦਿਵਦਰਸ਼ੀਆਂ ਭਵਿਖ ਦ੍ਰਿਸ਼ਟੀਆਂ ਅਤੇ ਰਿਸ਼ੀਆਂ ਦੀਆਂ ਸਾਰੀਆਂ ਭਵਿੱਖਬਾਣੀਆਂ ਲਈ ਵੀ ਬਹੁਤ ਧੰਨਵਾਦੀ ਹਾਂ, ਜੋ ਇਸ ਗ੍ਰਹਿ ਉੱਤੇ ਸਾਰੇ ਜੀਵਾਂ ਦੇ ਕਰਮ, ਵਿਵਹਾਰ ਅਤੇ ਪਛਤਾਵੇ ਦੇ ਅਨੁਸਾਰ ਬ੍ਰਹਿਮੰਡ ਦੀ ਪਿਛਲੀ ਸਥਾਪਿਤ ਯੋਜਨਾ ਤੋਂ ਭਵਿੱਖ ਬਾਰੇ ਭਵਿੱਖਬਾਣੀ ਕਰ ਸਕਦੇ ਹਨ। ਸਾਡੇ ਨਾਲ ਜੋ ਵੀ ਵਾਪਰਦਾ ਹੈ ਉਹ ਸਿਰਫ਼ ਬੇਤਰਤੀਬ ਜਾਂ ਦੁਰਘਟਨਾ ਨਾਲ ਨਹੀਂ ਹੁੰਦਾ, ਜਾਂ ਹੁਣੇ ਹੁਣੇ ਬਣਿਆ ਨਹੀਂ ਹੁੰਦਾ, ਸਗੋਂ ਇਹ ਬਹੁਤ ਲੰਮਾ, ਲੰਮਾ, ਲੰਮਾ ਸਮਾਂ ਹੁੰਦਾ ਆਇਆ ਹੈ, ਇੱਥੋਂ ਤੱਕ ਕਿ ਅਨਾਦਿ ਕਾਲ ਤੋਂ ਵੀ। ਅਤੇ ਕਦੇ-ਕਦੇ, ਮਨੁੱਖਤਾ ਨੂੰ ਆਪਣੇ ਬੇਸਮਝ ਜਾਂ ਅਗਿਆਨਤਾ ਭਰੇ ਕੰਮਾਂ ਦੇ ਕਾਰਨ ਆਪਣੇ ਕਰਮ ਦੇ ਨਤੀਜੇ ਭੁਗਤਣੇ ਪਏ ਹਨ, ਜਾਂ ਭੁਗਤਣੇ ਪੈਣਗੇ। ਸਭ ਤੋਂ ਸ਼ਕਤੀਸ਼ਾਲੀ ਤ੍ਰਿਏਕ ਇਨ੍ਹਾਂ ਵਿੱਚੋਂ ਕੁਝ ਆਫ਼ਤਾਂ ਨੂੰ ਘਟਾ ਸਕਦੇ ਹਨ ਜਾਂ ਖ਼ਤਮ ਵੀ ਕਰ ਸਕਦੇ ਹਨ। ਵੱਡੀਆਂ ਆਫ਼ਤਾਂ ਛੋਟੀਆਂ ਹੋ ਜਾਂਦੀਆਂ ਹਨ, ਅਤੇ ਛੋਟੀਆਂ ਆਫ਼ਤਾਂ ਹੋਰ ਵੀ ਛੋਟੀਆਂ ਜਾਂ ਜ਼ੀਰੋ ਹੋ ਜਾਂਦੀਆਂ ਹਨ। ਪਰ ਅਸੀਂ ਸਾਰੇ ਭਵਿੱਖਬਾਣੀ ਕਰਨ ਵਾਲਿਆਂ, ਮਨੋ-ਵਿਗਿਆਨੀਆਂ ਦਾ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਆਪਣਾ ਸਮਾਂ ਕੱਢਿਆ ਹੈ ਅਤੇ ਬ੍ਰਹਿਮੰਡ ਦੇ ਰਹੱਸਾਂ ਦੀ ਖੋਜ ਕਰਦੇ ਰਹੇ ਹਨ, ਸਖ਼ਤ ਮਿਹਨਤ ਕਰ ਰਹੇ ਹਨ ਸਮਝਣ ਲਈ, ਅਧਿਐਨ ਕਰਨ ਅਤੇ ਆਪਣੇ ਆਪ ਨੂੰ ਸ਼ੁੱਧ ਕਰਨ ਲਈ ਤਾਂ ਜੋ ਪ੍ਰਮਾਤਮਾ ਦੀ ਚੇਤਾਵਨੀ ਪ੍ਰਾਪਤ ਕਰਨ ਲਈ।ਪ੍ਰਮਾਤਮਾ ਦੀਆਂ ਚੇਤਾਵਨੀਆਂ ਹਮੇਸ਼ਾ ਸਰਬ ਉੱਚ ਤੋਂ ਨਹੀਂ ਆਉਂਦੀਆਂ, ਕਿਉਂਕਿ ਸਰਬ ਉੱਚ, ਜ਼ਿਆਦਾਤਰ ਮਨੁੱਖ ਉਸ ਤੱਕ ਨਹੀਂ ਪਹੁੰਚ ਸਕਦੇ। ਜਦੋਂ ਲੋਕਾਂ ਨੂੰ ਇਕ ਮੌਤ-ਦੇ-ਨੇੜੇ ਦਾ ਅਨੁਭਵ ਹੁੰਦਾ ਹੈ, ਤਾਂ ਉਨ੍ਹਾਂ ਨੇ ਸ਼ਾਇਦ ਉਨ੍ਹਾਂ ਨੂੰ ਦੇਖਿਆ ਹੋਵੇਗਾ ਜਿਨ੍ਹਾਂ ਨੂੰ ਉਹ ਭਗਵਾਨ ਯਿਸੂ, ਜਾਂ ਬੁੱਧ ਜਾਂ ਬੋਧੀਸਤਵ, ਸੰਤ ਅਤੇ ਰਿਸ਼ੀ ਕਹਿੰਦੇ ਹਨ।Photo Caption: ਹਰ ਕੋਈ ਇੱਕ ਵਿਲੱਖਣ ਹਿੱਸਾ ਪਾਉਂਦਾ ਹੈ