ਭਵਿਖਬਾਣੀ ਭਾਗ 364 - ਬਿਪਤਾ ਨੂੰ ਦੂਰ ਕਰਨ ਲਈ ਮੁਕਤੀਦਾਤੇ ਨਾਲ ਸਚੇ ਪਿਆਰ ਨੂੰ ਜਗਾਉ2025-08-17ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇਵਿਸਤਾਰਹੋਰ ਪੜੋ"ਦੇਖੋ, ਸੱਤਵਾਂ ਯੁੱਗ ਨੇੜੇ ਆ ਗਿਆ ਹੈ। ਤੁਹਾਡਾ ਸਿਰਜਣਹਾਰ ਤੁਹਾਨੂੰ ਝਗੜੇ-ਵਾਲੇ ਇੱਕ ਮਾਸਾਹਾਰੀ ਆਦਮੀ ਤੋਂ ਸ਼ਾਂਤੀ ਵਾਲੇ ਸ਼ਾਕਾਹਾਰੀ ਆਦਮੀ ਵਿੱਚ ਬਦਲਣ ਦਾ ਹੁਕਮ ਦਿੰਦਾ ਹੈ। ਜਾਨਵਰ ਦੇ ਚਾਰੇ ਸਿਰ ਸੁੱਟ ਦਿੱਤੇ ਜਾਣਗੇ; ਅਤੇ ਧਰਤੀ ਉੱਤੇ ਹੋਰ ਕੋਈ ਜੰਗ ਨਹੀਂ ਹੋਵੇਗੀ।"