ਖੋਜ
ਪੰਜਾਬੀ
 

ਭਾਸ਼ਣ ਦੇ ਪਹਿਲੇ ਭਾਗ ਲਈ, "ਇਕ ਜਿੰਦਾ ਸਤਿਗੁਰੂ ਨੂੰ ਲਭੋ ਸਭ ਚੀਜ਼ਾਂ ਦੇ ਮਹਾਨ ਸਰੋਤ ਨਾਲ ਮੁੜ ਜੁੜਨ ਲਈ"

ਵਿਸਤਾਰ
ਹੋਰ ਪੜੋ
ਕੁਆਨ ਯਿੰਨ ਦਾ ਭਾਵ ਹੈ ਅੰਦਰੂਨੀ ਸਵਰਗੀ ਆਵਾਜ਼ ਧੁੰਨ ਜਾਂ ਵਾਏਬਰੇਸ਼ਨ ਉਤੇ ਧਿਆਨ ਕੇਂਦ੍ਰਿਤ ਕਰਨਾ। (...) ਹੁਣ, ਇਸਾਈ ਅੰਜੀਲ ਵਿਚ, ਇਹ ਵੀ ਕਿਹਾ ਗਿਆ ਹੈ ਕਿ ਜਦੋਂ ਪ੍ਰਮਾਤਮਾ ਪ੍ਰਗਟ ਹੁੰਦੇ ਹਨ, ਉਨਾਂ ਦੀ ਆਵਾਜ਼ ਬਹੁਤ ਸਾਰੇ ਪਾਣੀਆਂ ਦੀ ਤਰਾਂ ਸੁਣਾਈ ਦਿੰਦੀ ਹੈ। ਬੋਧੀ ਸੂਤਰ ਵਿਚ, ਇਹੀ ਗਲ ਕਹੀ ਗਈ ਹੈ। ਅਸੀਂ ਸਮੁੰਦਰ, ਸਾਗਰ ਦੀ ਆਵਾਜ਼ ਸੁਣ ਸਕਦੇ ਹਾਂ। (...) ਕੁਰਾਨ ਵਿਚ, (...) ਜਦੋਂ ਪੈਗੰਬਰ ਮੁਹੰਮਦ ਹੋਰਾਂ ਨੇ (ਉਨਾਂ ਉਪਰ ਸ਼ਾਂਤੀ ਬਣੀ ਰਹੇ) ਗੁਫਾ ਵਿਚ ਅਭਿਆਸ ਕੀਤਾ ਸੀ, ਥੋੜੀ ਦੇਰ ਬਾਅਦ ਉਨਾਂ ਨੇ ਘੰਟੀਆਂ ਵਜ਼ਣ ਦੀ ਆਵਾਜ਼ ਸੁਣੀ ਸੀ, ਅਤੇ ਫਿਰ ਅੰਤ ਵਿਚ ਘੰਟੀਆਂ ਨੇ ਫਰਿਸ਼ਤੇ ਗੈਬਰੀਐਲ ਦੀ ਸ਼ਕਲ ਧਾਰਨ ਕੀਤੀ ਅਤੇ ਉਨਾਂ ਨੂੰ ਕੁਝ ਦਸਿਆ ਸੀ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ (1/8)
ਹੋਰ ਦੇਖੋ
ਫੀਚਰਡ ਪ੍ਰੋਗਰਾਮ (6/10)
1
ਧਿਆਨਯੋਗ ਖਬਰਾਂ
2025-06-15
32108 ਦੇਖੇ ਗਏ
2
16:57

The Magical Book, Part 1 of 4

8801 ਦੇਖੇ ਗਏ
ਇਕ ਸਫਰ ਸੁਹਜਾਤਮਿਕ ਮੰਡਲਾਂ ਵਿਚੋਂ
2022-05-05
8801 ਦੇਖੇ ਗਏ
3
ਧਿਆਨਯੋਗ ਖਬਰਾਂ
2023-03-01
9045 ਦੇਖੇ ਗਏ
7
ਪਰਮ ਸਤਿਗੁਰੂ ਚਿੰਗ ਹਾਈ ਜੀ (ਵੀਗਨ) ਦੇ ਗੀਤ, ਰਚਨਾਵਾਂ ਅਤੇ ਕਵਿਤਾਵਾਂ
2024-10-18
11623 ਦੇਖੇ ਗਏ
8
ਧਿਆਨਯੋਗ ਖਬਰਾਂ
2023-11-21
7657 ਦੇਖੇ ਗਏ
9
ਸ਼ਾਰਟਸ
2022-11-16
18831 ਦੇਖੇ ਗਏ
10
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2019-04-28
13997 ਦੇਖੇ ਗਏ