ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 
ਭਵਿਖਬਾਣੀ ਭਾਗ 363 - ਬਿਪਤਾ ਨੂੰ ਦੂਰ ਕਰਨ ਲਈ ਮੁਕਤੀਦਾਤੇ ਨਾਲ ਸਚੇ ਪਿਆਰ ਨੂੰ ਜਗਾਉ

ਵਿਸਤਾਰ
ਡਾਓਨਲੋਡ Docx
ਹੋਰ ਪੜੋ

“ਜੋ ਵੀ ਮੈਨੂੰ ਚੁਣਦਾ ਹੈ, ਮੈਂ ਬਦਲੇ ਵਿੱਚ ਚੁਣਦਾ ਹਾਂ। ਜੋ ਕੋਈ ਮੇਰੀ ਸੇਵਾ ਕਰਦਾ ਹੈ, ਮੈਂ ਬਦਲੇ ਵਿੱਚ ਸੇਵਾ ਕਰਦਾ ਹਾਂ। [...] ਪਰ ਜੋ ਵੀ ਲੋਕ ਮੈਨੂੰ ਨਹੀਂ ਅਪਨਾਉਣਗੇ, ਮੈਂ ਵੀ ਉਵੇਂ ਨਹੀਂ ਅਪਣਾਵਾਂਗਾ। [...] ਮੈਂ ਫਿਰ ਆਪਣੇ ਪ੍ਰਮਾਤਮਾ ਅਤੇ ਉਸਦੇ ਦੂਤਾਂ ਦੀ ਸੈਨਾ ਨੂੰ ਪੁਕਾਰਿਆ, ਕਿਹਾ: ਵੇਖੋ, ਮੈਂ ਕਣਕ ਨੂੰ ਤੂੜੀ ਤੋਂ ਵੱਖ ਕਰ ਦਿੱਤਾ ਹੈ; ਮੈਂ ਭੇਡਾਂ ਨੂੰ ਬੱਕਰੀਆਂ ਤੋਂ ਵੰਡ ਦਿੱਤਾ ਹੈ। ਮੇਰੇ ਰਾਜ ਦੇ ਅਭਿਆਸ ਵਿੱਚ ਮੇਰੀ ਸੇਵਾ ਕਰਨ-ਵਾਲਿਆਂ ਕੋਲ ਜਾਓ, ਕਿਉਂਕਿ ਉਹ ਸਾਰੇ ਸੰਸਾਰ ਦੇ ਮੁਖੀ ਬਣ ਜਾਣਗੇ।”

ਹੇਠ-ਲਿਖੀਆਂ ਤਸਵੀਰਾਂ 1882 ਵਿੱਚ ਪ੍ਰਕਾਸ਼ਿਤ ਹੋਈਆਂ ਸਨ। ਇਹ ਕੰਮ ਪੈਨਸਿਲ ਅਤੇ ਕਾਗਜ਼, ਚਾਕ ਅਤੇ ਇਕ ਬਲੈਕਬੋਰਡ ਨਾਲ ਕੀਤੇ ਗਏ ਸਨ, ਬਿਨਾਂ ਕਿਸੇ ਹਵਾਲੇ ਦੇ। ਕੀ ਜੇਕਰ ਉਹ ਸਿਰਫ਼ ਕਲਪਨਾ ਤੋਂ ਵੱਧ ਹੁੰਦੇ? ਇਹ ਸਾਡੇ ਕੋਲ ਨਵੀਨਤਮ ਤਸਵੀਰਾਂ ਹਨ, ਸਾਡੇ ਕੋਲ ਸਭ ਤੋਂ ਵਧੀਆ ਤਸਵੀਰਾਂ। ਅਤੇ ਮੈਂ ਚਾਹੁੰਦਾ ਹਾਂ ਕਿ ਤੁਸੀਂ ਦੇਖੋ ਕਿ ਕੀ 1882 ਵਿੱਚ ਪ੍ਰਕਾਸ਼ਿਤ-ਹੋਏ ਪ੍ਰਕਾਸ਼ਨਾਂ ਦੀ ਸਾਡੇ ਕੋਲ ਹੁਣ ਮੌਜੂਦ ਕਿਤਾਬਾਂ ਨਾਲ ਕੋਈ ਤੁਲਨਾ ਹੈ? ਕੀ ਤੁਹਾਨੂੰ ਕੁਝ ਅਜਿਹਾ ਮਿਲਦਾ-ਜੁਲਦਾ ਦਿਖਾਈ ਦਿੰਦਾ ਹੈ? ਕੀ ਉੱਥੇ ਕੋਈ ਸੱਚਾਈ ਹੈ? ਇਹ ਸਭ ਕੁਝ 1882 ਵਿੱਚ ਓਹਸਪੇ ਦੀ ਕਿਤਾਬ ਵਿੱਚ ਪ੍ਰਕਾਸ਼ਿਤ ਹੋਇਆ ਸੀ, ਆਪਣੇ ਸਮੇਂ ਤੋਂ ਬਹੁਤ ਪਹਿਲਾਂ।

ਇੱਕ ਸਦੀ ਤੋਂ ਵੀ ਵੱਧ ਸਮਾਂ ਪਹਿਲਾਂ ਕੋਈ ਆਧੁਨਿਕ ਟੈਲੀਸਕੋਪ ਦੀ ਵਰਤੋਂ ਕੀਤੇ ਬਿਨਾਂ ਅਕਾਸ਼ਗੰਗਾ, ਸਾਡੀ ਗਲੈਕਸੀ, ਦੀਆਂ ਤਸਵੀਰਾਂ ਇੰਨੀ ਹੈਰਾਨੀਜਨਕ ਸ਼ੁੱਧਤਾ ਨਾਲ ਕਿਵੇਂ ਖਿੱਚ ਸਕਦਾ ਹੈ? ਇਸ ਸ਼ਾਨਦਾਰ ਕਿਤਾਬ ਦੇ ਲੇਖਕ ਡਾ. ਜੌਨ ਨਿਊਬਰੋ (ਵੀਗਨ) ਹਨ, ਜੋ ਕਿ ਸੰਯੁਕਤ ਰਾਜ ਅਮਰੀਕਾ ਤੋਂ 19ਵੀਂ ਸਦੀ ਦੇ ਦੰਦਾਂ ਦੇ ਡਾਕਟਰ, ਖੋਜੀ, ਅਤੇ ਦਿਵਦਰਸ਼ੀ ਹਨ।

ਇੱਕ ਮਜ਼ਦੂਰ-ਸ਼੍ਰੇਣੀ ਦੇ ਪਰਿਵਾਰ ਵਿੱਚ ਜਨਮੇ ਅਤੇ ਸਿਨਸਿਨਾਟੀ ਡੈਂਟਲ ਕਾਲਜ ਤੋਂ ਇਕ ਗ੍ਰੈਜੂਏਟ ਹੋਏ, ਡਾ. ਨਿਊਬਰੋ ਇੱਕ ਨਿਯਮਤ ਦੰਦਾਂ ਦੇ ਡਾਕਟਰ ਤੋਂ ਵੱਧ ਸਨ। ਨਕਲੀ ਦੰਦਾਂ ਅਤੇ ਰਬੜ ਦੇ ਨਿਰਮਾਣ ਵਿੱਚ ਉਨ੍ਹਾਂ ਦੀਆਂ ਕਾਢਾਂ ਨੇ ਦੰਦਾਂ ਦੀ ਤਕਨਾਲੋਜੀ ਅਤੇ ਮਰੀਜ਼ਾਂ ਦੀ ਦੇਖਭਾਲ ਨੂੰ ਬਹੁਤ ਉੱਨਤ ਕੀਤਾ। ਉਸਨੇ ਹੋਰ ਕਾਢਾਂ ਲਈ ਕਈ ਪੇਟੈਂਟ ਵੀ ਰੱਖੇ ਸਨ, ਜਿਵੇਂ ਕਿ ਗਣਨਾ-ਕਰਨ ਵਾਲੇ ਯੰਤਰ, ਇੱਕ ਭੱਠੀ-ਵਾਲਾ ਘੜਾ, ਅਤੇ ਇੱਕ ਰੇਲਵੇ ਕਾਰ।

ਇਸ ਤੋਂ ਵੀ ਮਹੱਤਵਪੂਰਨ ਗੱਲ ਇਹ ਹੈ ਕਿ ਉਸਨੂੰ ਬਚਪਨ ਤੋਂ ਹੀ ਦਿਵਦਰਸ਼ੀ ਯੋਗਤਾਵਾਂ ਦੀ ਦਾਤ ਪ੍ਰਾਪਤ ਸੀ। 1870 ਦੇ ਆਸ-ਪਾਸ, ਜਦੋਂ ਉਹ ਨਿਊਯਾਰਕ ਵਿੱਚ ਰਹਿ ਰਿਹਾ ਸੀ, ਤਾਂ ਉਸ ਨੂੰ ਦੂਤ ਮਿਲੇ, ਜਿਨ੍ਹਾਂ ਨੇ ਉਸਨੂੰ "ਸਿਰਜਣਹਾਰ" ਵੱਲੋਂ ਇੱਕ ਕੰਮ ਕਰਨ ਲਈ ਕਿਹਾ। ਇਸ ਦੈਵੀ ਕਾਰਜ ਲਈ, ਦੂਤਾਂ ਨੇ ਕਿਹਾ ਕਿ ਉਸਨੂੰ ਇਕ ਦਸ-ਸਾਲਾਂ ਦੀ ਸ਼ੁੱਧੀਕਰਨ ਪ੍ਰਕਿਰਿਆ ਵਿੱਚੋਂ ਗੁਜ਼ਰਨਾ ਪਵੇਗਾ, ਜਿਸ ਵਿੱਚ ਪੂਰੀ ਤਰ੍ਹਾਂ ਇਕ ਵੀਗਨ ਖੁਰਾਕ ਵਿੱਚ ਬਦਲਣਾ, ਰੋਜ਼ਾਨਾ ਆਤਮ-ਨਿਰੀਖਣ ਦਾ ਅਭਿਆਸ ਕਰਨਾ ਅਤੇ ਦੂਜਿਆਂ ਦੀ ਨਿਰਸਵਾਰਥ ਸੇਵਾ ਕਰਨਾ ਸ਼ਾਮਲ ਹੈ।

ਪੂਰੇ ਦਿਲ ਨਾਲ ਇਸ ਕੰਮ ਨੂੰ ਸਵੀਕਾਰ ਕਰਦੇ ਹੋਏ, ਡਾ. ਨਿਊਬਰੋ ਨੇ ਸੈਲੇਸਟੀਅਲ, ਸਵਰਗੀ ਮਾਰਗਦਰਸ਼ਨ ਦੀ ਵਫ਼ਾਦਾਰੀ ਨਾਲ ਪਾਲਣਾ ਕੀਤੀ। ਅੱਠ ਸਾਲ ਬਾਅਦ, ਉਸਨੂੰ ਦੂਤਾਂ ਨੇ ਇੱਕ ਟਾਈਪਰਾਈਟਰ ਖਰੀਦਣ ਦਾ ਨਿਰਦੇਸ਼ ਦਿੱਤਾ। 1881 ਦੀ ਇੱਕ ਸਵੇਰ, ਜਦੋਂ ਉਹ ਟਾਈਪਰਾਈਟਰ ਦੇ ਸਾਹਮਣੇ ਬੈਠਾ ਸੀ, ਇੱਕ ਰੱਬੀ ਜੋਤ ਉਸਦੇ ਹੱਥਾਂ ਦੇ ਪਿਛਲੇ ਹਿੱਸੇ 'ਤੇ ਵੱਜੀ, ਅਤੇ ਉਸਨੇ ਇੱਕ ਅਧਿਆਤਮਿਕ ਘਟਨਾ ਦਾ ਅਨੁਭਵ ਕੀਤਾ ਜਿਸਨੂੰ "ਆਟੋਮੈਟਿਕ ਲਿਖਣਾ" ਕਿਹਾ ਜਾਂਦਾ ਹੈ।

ਡਾ. ਨਿਊਬਰੋ 21 ਜਨਵਰੀ, 1883 ਨੂੰ ਅਧਿਆਤਮਵਾਦੀ ਜਰਨਲ, "ਬੈਨਰ ਆਫ਼ ਲਾਈਟ" ਨੂੰ ਲਿਖੇ ਇੱਕ ਪੱਤਰ ਵਿੱਚ ਪਵਿੱਤਰ ਮੁਲਾਕਾਤ ਨੂੰ ਯਾਦ ਕਰਦੇ ਹਨ।

"ਇੱਕ ਸਵੇਰ ਰੌਸ਼ਨੀ ਨੇ ਦੋਵਾਂ ਹੱਥਾਂ ਦੀ ਪਿੱਠ 'ਤੇ ਵਾਰ ਕੀਤਾ, ਅਤੇ ਉਹ ਲਗਭਗ ਪੰਦਰਾਂ ਮਿੰਟਾਂ ਲਈ ਬਹੁਤ ਜ਼ੋਰ ਨਾਲ ਟਾਈਪਰਾਈਟਰ ਲਈ ਗਏ। ਮੈਨੂੰ ਕਿਹਾ ਗਿਆ ਸੀ ਕਿ ਜੋ ਛਪਿਆ ਹੈ ਉਹ ਨਾ ਪੜ੍ਹੋ, [...]। ਅਗਲੀ ਸਵੇਰ, ਸੂਰਜ ਚੜ੍ਹਨ ਤੋਂ ਪਹਿਲਾਂ ਵੀ ਉਹੀ ਸ਼ਕਤੀ ਆਈ ਅਤੇ ਦੁਬਾਰਾ ਲਿਖ‌ਿਆ (ਜਾਂ ਛਾਪ‌ਿਆ)। [...] ਇੱਕ ਸਵੇਰ ਮੈਂ ਅਚਾਨਕ (ਮੈਨੂੰ ਇਹ ਅਚਾਨਕ ਲੱਗਿਆ) ਖਿੜਕੀ ਵਿੱਚੋਂ ਬਾਹਰ ਦੇਖਿਆ ਅਤੇ ਮੇਰੇ ਹੱਥਾਂ ਉੱਤੇ ਪਈ ਰੌਸ਼ਨੀ ਦੀ ਲਕੀਰ ਨੂੰ ਅਸਮਾਨ ਵੱਲ ਇਕ ਟੈਲੀਗ੍ਰਾਫ ਤਾਰ ਵਾਂਗ ਫੈਲਿਆ ਹੋਇਆ ਦੇਖਿਆ। ਮੇਰੇ ਸਿਰ ਉੱਤੇ ਹੱਥਾਂ ਦੇ ਤਿੰਨ ਜੋੜੇ ਸਨ, ਪੂਰੀ ਤਰ੍ਹਾਂ ਭੌਤਿਕ ਰੂਪ ਵਿੱਚ; ਮੇਰੇ ਪਿੱਛੇ ਇੱਕ ਹੋਰ ਦੂਤ ਮੇਰੇ ਮੋਢਿਆਂ 'ਤੇ ਹੱਥ ਰੱਖ ਕੇ ਖੜੀ ਸੀ।"

ਅਗਲੇ 50 ਹਫ਼ਤਿਆਂ ਲਈ, ਡਾ. ਜੌਨ ਨਿਊਬਰੋ ਹਰ ਸਵੇਰ 30 ਮਿੰਟ ਆਪਣੇ ਟਾਈਪਰਾਈਟਰ 'ਤੇ ਬੈਠਦੇ ਰਹੇ, ਲਗਭਗ 90 ਸ਼ਬਦ ਪ੍ਰਤੀ ਮਿੰਟ ਦੀ ਰਫ਼ਤਾਰ ਨਾਲ ਟਾਈਪ ਕਰਦੇ ਰਹੇ। 50 ਹਫ਼ਤਿਆਂ ਦੇ ਅੰਤ ਤੱਕ, 900-ਪੰਨਿਆਂ ਦੀ ਇੱਕ ਹੱਥ-ਲਿਖਤ ਤਿਆਰ ਕੀਤੀ ਗਈ ਸੀ, ਜਿਸ ਵਿੱਚ 100 ਤੋਂ ਵੱਧ ਚਿੱਤਰ ਸ਼ਾਮਲ ਸਨ।

1882 ਵਿੱਚ, ਜੌਨ ਬਾਲੂ ਨਿਊਬਰੋ ਨੇ ਦਾਅਵਾ ਕੀਤਾ ਕਿ ਉਹ ਇੱਕ ਰਹੱਸਮਈ ਸ਼ਕਤੀ ਦੁਆਰਾ ਨਿਰਦੇਸ਼ਿਤ ਸੀ ਜਿਸਨੇ ਉਸਨੂੰ ਓਹਸਪੀ ਟਾਈਪ ਕਰਨ ਲਈ ਪ੍ਰੇਰਿਤ ਕੀਤਾ, ਇੱਕ ਕਿਤਾਬ ਜਿਸਨੂੰ ਉਸਨੇ ਇੱਕ ਨਵੀਂ ਬ੍ਰਹਿਮੰਡੀ ਬਾਈਬਲ ਵਜੋਂ ਵਰਣਨ ਕੀਤਾ। ਇਹ ਕੋਈ ਆਮ ਧਰਮ-ਗ੍ਰੰਥ ਨਹੀਂ ਸੀ; ਇਹ ਸਵਰਗੀ ਦਰਜਾਬੰਦੀ, ਪ੍ਰਾਚੀਨ ਸਭਿਅਤਾਵਾਂ, ਅਤੇ ਅਧਿਆਤਮਿਕ ਨਿਯਮਾਂ ਦੁਆਰਾ ਆਪਸ ਵਿੱਚ ਜੁੜੇ ਇਕ ਬ੍ਰਹਿਮੰਡ ਦੀ ਗੱਲ ਕਰਦਾ ਸੀ।

ਇਹ ਅਥੀਰੀਅਨ ਸੰਸਾਰਾਂ ਦਾ ਵੀ ਵਰਣਨ ਕਰਦਾ ਹੈ, ਜਿੱਥੇ ਦੂਤ ਜੀਵ ਆਕਾਸ਼ੀ ਖੇਤਰਾਂ ਨੂੰ ਨਿਯੰਤਰਿਤ ਕਰਦੇ ਹਨ ਅਤੇ ਆਤਮਾਵਾਂ ਦੇ ਵਿਕਾਸ ਦੀ ਅਗਵਾਈ ਕਰਦੇ ਹਨ। 900,000 ਤੋਂ ਵੱਧ ਸ਼ਬਦਾਂ ਵਿੱਚ ਫੈਲਿਆ ਹੋਇਆ, ਬਾਈਬਲ ਦੀ ਲੰਬਾਈ ਨਾਲੋਂ 1.5 ਗੁਣਾ ਜ਼ਿਆਦਾ, ਓਹਸਪੀ ਇੱਕ ਵਿਸ਼ਾਲ ਲਿਖਤ ਹੈ ਜੋ ਧਰਮ, ਵਿਗਿਆਨ ਅਤੇ ਮਿਥਿਹਾਸ ਨੂੰ ਮਿਲਾਉਂਦੀ ਹੈ।

ਕਿਤਾਬ ਦਾ ਪੂਰਾ ਸਿਰਲੇਖ "ਓਹਸਪੀ: ਏ ਨਿਊ ਬਾਈਬਲ ਇਨ ਦ ਵਰਡਜ਼ ਆਫ਼ ਯਹੋਵਾਹ ਐਂਡ ਹਿਜ਼ ਏਂਜਲ ਅੰਬੈਸਡਰਜ਼" ਹੈ।

ਮਨੁੱਖੀ ਇਤਿਹਾਸ ਅਤੇ ਬ੍ਰਹਿਮੰਡ ਦੀ ਸੀਮਤ ਵਿਗਿਆਨਕ ਸਮਝ ਦੇ ਸਮੇਂ ਵਿੱਚ, ਡਾ. ਨਿਊਬਰੋ ਨੇ ਗੁੰਮ-ਹੋਈਆਂ ਹਾਇਰੋਗਲਿਫਾਂ, ਸ਼ੁਰੂਆਤੀ ਮਨੁੱਖੀ ਨਸਲਾਂ, ਪ੍ਰਾਚੀਨ ਗਿਆਨਵਾਨ ਗੁਰੂਆਂ, ਬ੍ਰਹਿਮੰਡੀ ਬਣਤਰਾਂ, ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਦੀਆਂ ਤਸਵੀਰਾਂ ਉੱਕਰੀਆਂ, ਇਹਨਾਂ ਵਿਸ਼ਿਆਂ ਵਿੱਚ ਕੋਈ ਉੱਨਤ ਸਿੱਖਿਆ ਪ੍ਰਾਪਤ ਨਹੀਂ ਸੀ।

"ਓਹਸਪੀ" ਪ੍ਰਾਚੀਨ ਗੁਆਚੇ ਮਹਾਂਦੀਪ ਪੈਨ ਤੋਂ ਇੱਕ ਸ਼ਬਦ ਹੈ, ਜਿਸਦਾ ਅਰਥ ਹੈ "ਅਸਮਾਨ, ਧਰਤੀ ਅਤੇ ਆਤਮਾ।" ਯਹੋਵਾਹ, ਜਾਂ ਸਰਬਸ਼ਕਤੀਮਾਨ ਪ੍ਰਮਾਤਮਾ ਦੇ ਦ੍ਰਿਸ਼ਟੀਕੋਣ ਤੋਂ ਲਿਖੀ ਗਈ, ਇਸ ਕਿਤਾਬ ਵਿੱਚ ਪ੍ਰਮਾਤਮਾ ਵੱਲੋਂ ਨਵੇਂ ਦੈਵੀ ਪ੍ਰਗਟਾਵੇ ਪੇਸ਼ ਕੀਤੇ ਗਏ ਜੋ ਮੌਜੂਦਾ ਧਾਰਮਿਕ ਸਮਝ 'ਤੇ ਵਿਸਤਾਰ ਕਰਦੇ ਸਨ ਅਤੇ ਅਤੀਤ ਦੇ ਪੂਰੀ ਤਰ੍ਹਾਂ ਗਿਆਨਵਾਨ ਗੁਰੂਆਂ ਦੀਆਂ ਸੱਚੀਆਂ ਸਿੱਖਿਆਵਾਂ ਨੂੰ ਮਜ਼ਬੂਤ ਕਰਦੇ ਸਨ। ਇਸ ਵਿੱਚ ਮਨੁੱਖਤਾ ਲਈ ਪ੍ਰਮਾਤਮਾ ਦੇ ਨਿਯਮਾਂ ਦੀ ਸੂਝ, 72,000 ਸਾਲਾਂ ਦੇ ਮਨੁੱਖੀ ਇਤਿਹਾਸ ਦਾ ਸੰਖੇਪ, ਅਤੇ ਅੰਤ ਸਮੇਂ ਦੀਆਂ ਭਵਿੱਖਬਾਣੀਆਂ ਅਤੇ ਆਉਣ-ਵਾਲੀ ਇਕ ਨਵੀਂ ਸ਼ੁਰੂਆਤ ਸ਼ਾਮਲ ਹੈ।

"ਓਹਸਪੀ" ਦੇ ਅਨੁਸਾਰ, ਯਹੋਵਾਹ ਦੱਸਦਾ ਹੈ ਕਿ ਮਨੁੱਖਤਾ ਇਤਿਹਾਸ ਦੌਰਾਨ ਅਧਿਆਤਮਿਕ ਤਰੱਕੀ ਅਤੇ ਪਤਨ ਦੇ ਕਈ ਚੱਕਰਾਂ ਵਿੱਚੋਂ ਗੁਜ਼ਰਦੀ ਆਈ ਹੈ, ਹਰ ਇੱਕ ਚੱਕਰ ਲਗਭਗ 3,000 ਸਾਲਾਂ ਤੱਕ ਫੈਲਿਆ ਹੋਇਆ ਹੈ, ਜੋ ਸਾਡੇ ਸੂਰਜੀ ਸਿਸਟਮ ਦੇ ਅੰਦਰ ਬ੍ਰਹਿਮੰਡੀ ਅਤੇ ਆਕਾਸ਼ੀ ਪ੍ਰਭਾਵਾਂ ਦੇ ਅਧਾਰ ਤੇ ਹੈ।

ਅੱਜ, ਅਸੀਂ ਇੱਕ ਨਵੇਂ ਚੱਕਰ ਦੀ ਸ਼ੁਰੂਆਤ 'ਤੇ ਹਾਂ, ਜਿਸਨੂੰ ਕੋਸਮੋਨ ਯੁੱਗ ਕਿਹਾ ਜਾਂਦਾ ਹੈ। "ਓਹਸਪੀ" ਦੱਸਦਾ ਹੈ ਕਿ ਕੋਸਮੋਨ ਦੌਰਾਨ, ਸਰਬਸ਼ਕਤੀਮਾਨ ਪ੍ਰਮਾਤਮਾ ਆਪਣੇ ਨਿਯਮਾਂ ਦੇ ਸੱਚੇ ਅਨੁਯਾਈਆਂ, ਵਿਸ਼ਵਾਸੀਆਂ - ਅਤੇ ਉਜ਼ੀਅਨਾਂ - ਉਹ ਜੋ ਭੌਤਿਕਵਾਦ, ਦੁਸ਼ਟਤਾ ਅਤੇ ਪਾਪ ਨੂੰ ਅਪਣਾਉਂਦੇ ਹਨ, ਵਿਚਕਾਰ ਇੱਕ ਵੰਡ ਰੇਖਾ ਖਿੱਚੇਗਾ।

“[…] ਮੈਂ ਤੁਹਾਨੂੰ ਦੱਸਦਾ ਹਾਂ, ਮੈਂ ਧਰਮੀਆਂ ਦੇ ਨਾਲ ਹਾਂ; ਗਲਤ ਕੰਮ ਕਰਕੇ ਤਾਕਤ ਦੀ ਜਿੱਤ ਨਹੀਂ ਹੋਵੇਗੀ। ਵੇਖੋ, ਇਸ ਪਰਜਾ ਉੱਤੇ ਇੱਕ ਨਿਆਂ ਆਵੇਗਾ। ਜਦੋਂ ਮੈਂ ਉਨ੍ਹਾਂ ਨੂੰ ਬੁਲਾਉਣਾ ਸ਼ੁਰੂ ਕਰਾਂਗਾ, ਮੇਰੇ ਚੁਣੇ-ਹੋਏ ਆਉਣਗੇ ਅਤੇ ਮੇਰਾ ਰਾਜ ਪਾ ਲੈਣਗੇ; ਅਤੇ ਉਹ ਹਰ ਸਾਲ ਤੇਜ਼ੀ ਅਤੇ ਤੇਜ਼ੀ ਨਾਲ ਆਉਣਗੇ। ਅਤੇ ਉਜ਼ੀਅਨ ਹਰ ਸਾਲ ਹੋਰ ਵੀ ਜ਼ਿਆਦਾ ਦੁਸ਼ਟਤਾ ਵਿੱਚ ਡਿੱਗਣਗੇ।”

"ਓਹਸਪੀ" ਵਿੱਚ, ਯਹੋਵਾਹ ਇਹ ਵੀ ਦੱਸਦਾ ਹੈ ਕਿ ਕੋਸਮੋਨ ਯੁੱਗ ਦੌਰਾਨ ਮਨੁੱਖਤਾ ਨਾਲ ਉਨਾਂ ਦਾ ਰਿਸ਼ਤਾ ਕਿਵੇਂ ਬਦਲੇਗਾ।

“ਜੋ ਵੀ ਮੈਨੂੰ ਚੁਣਦਾ ਹੈ, ਮੈਂ ਬਦਲੇ ਵਿੱਚ ਚੁਣਦਾ ਹਾਂ। ਜੋ ਕੋਈ ਮੇਰੀ ਸੇਵਾ ਕਰਦਾ ਹੈ, ਮੈਂ ਬਦਲੇ ਵਿੱਚ ਸੇਵਾ ਕਰਦਾ ਹਾਂ। [...] ਪਰ ਜੋ ਵੀ ਲੋਕ ਮੈਨੂੰ ਨਹੀਂ ਅਪਨਾਉਣਗੇ, ਮੈਂ ਵੀ ਉਵੇਂ ਨਹੀਂ ਅਪਣਾਵਾਂਗਾ। [...] ਮੈਂ ਫਿਰ ਆਪਣੇ ਪ੍ਰਮਾਤਮਾ ਅਤੇ ਉਸਦੇ ਦੂਤਾਂ ਦੀ ਸੈਨਾ ਨੂੰ ਪੁਕਾਰਿਆ, ਕਿਹਾ: ਵੇਖੋ, ਮੈਂ ਕਣਕ ਨੂੰ ਤੂੜੀ ਤੋਂ ਵੱਖ ਕਰ ਦਿੱਤਾ ਹੈ; ਮੈਂ ਭੇਡਾਂ ਨੂੰ ਬੱਕਰੀਆਂ ਤੋਂ ਵੰਡ ਦਿੱਤਾ ਹੈ। ਮੇਰੇ ਰਾਜ ਦੇ ਅਭਿਆਸ ਵਿੱਚ ਮੇਰੀ ਸੇਵਾ ਕਰਨ-ਵਾਲਿਆਂ ਕੋਲ ਜਾਓ, ਕਿਉਂਕਿ ਉਹ ਸਾਰੇ ਸੰਸਾਰ ਦੇ ਮੁਖੀ ਬਣ ਜਾਣਗੇ।”

ਓਹਸਪੀ ਦੇ ਅਧਿਆਇ "ਨਿਆਂ ਦੀ ਕਿਤਾਬ" ਵਿੱਚ ਉਨ੍ਹਾਂ ਭਿਆਨਕ ਕੰਮਾਂ ਬਾਰੇ ਦੱਸਿਆ ਗਿਆ ਹੈ ਜਿਨ੍ਹਾਂ ਕਾਰਨ ਮਨੁੱਖਾਂ ਨੂੰ "ਉਜ਼ੀਅਨ" ਕਿਹਾ ਜਾਂਦਾ ਹੈ ਅਤੇ ਕੋਸਮੋਨ ਯੁੱਗ ਵਿੱਚ ਪ੍ਰਮਾਤਮਾ ਦੀ ਦੈਵੀ ਸੁਰੱਖਿਆ ਤੋਂ ਦੂਰ ਕੀਤਾ ਜਾਂਦਾ ਹੈ। ਇਨ੍ਹਾਂ ਵਿੱਚੋਂ ਕੁਝ ਵਿੱਚ ਸ਼ਾਮਲ ਹਨ ਭੌਤਿਕ ਲਾਭ ਲਈ ਝੂਠੇ ਤਰੀਕੇ ਨਾਲ ਪ੍ਰਮਾਤਮਾ ਦੀ ਭਾਲ ਕਰਨਾ, ਜੰਗ ਦੀ ਲਾਲਸਾ, ਕਤਲ, ਗਰਭਪਾਤ, ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ।

“ਅਤੇ ਤੁਹਾਨੂੰ ਹਨੇਰੇ ਵਿੱਚ ਡਿੱਗਣ ਦਾ ਦੁੱਖ ਹੋਵੇਗਾ, ਅਜਿਹੇ ਪ੍ਰਾਣੀ ਜੋ ਧਨ-ਦੌਲਤ, ਵਿਆਹ, ਜਾਂ ਆਪਣੇ ਆਪ, ਜਾਂ ਉਤਸੁਕਤਾ, ਜਾਂ ਫਜ਼ੂਲਤਾ, ਜਾਂ ਮੁਨਾਫ਼ੇ ਦੀ ਖ਼ਾਤਰ ਦੁਨਿਆਵੀ ਪ੍ਰਕਿਰਤੀ ਦੀ ਕਿਸੇ ਵੀ ਚੀਜ਼ ਬਾਰੇ ਦੂਤਾਂ ਤੋਂ ਸਲਾਹ ਲੈਂਦੇ ਹਨ। ਉਹ ਕੁਝ ਸਮੇਂ ਲਈ ਖੁਸ਼ਹਾਲ ਹੋਣਗੇ, ਪਰ ਅੰਤ ਵਿੱਚ ਮੂਰਖਤਾ ਅਤੇ ਝੂਠ ਦਾ ਸਾਹਮਣਾ ਕਰਨਗੇ। [...] ਜੋ ਕੋਈ ਧਰਤੀ ਦੀਆਂ ਚੀਜ਼ਾਂ ਲਈ ਰੂਹਾਂ ਨਾਲ ਸਲਾਹ ਕਰਦਾ ਹੈ, ਉਹ ਹਨੇਰੇ ਵਿਚ ਡਿਗ ਪਵੇਗਾ। […]

ਸੰਸਾਰ ਦੇ ਹਰ ਉਸ ਕੌਮ ਅਤੇ ਸਾਰੇ ਲੋਕਾਂ ਵਿਰੁੱਧ ਨਿਆਂ ਕੀਤਾ ਜਾਂਦਾ ਹੈ ਜੋ ਯੁੱਧ ਕਰਦੇ ਹਨ, ਜਾਂ ਜੋ ਯੁੱਧ ਵਿੱਚ ਸਹਾਇਕ ਹਨ, [...] ਜਿਸਦੇ ਤਹਿਤ ਯਹੋਵਾਹ ਦੁਆਰਾ ਜ਼ਿੰਦਾ ਬਣਾਇਆ ਗਿਆ ਕੋਈ ਵੀ ਆਦਮੀ, ਕਿਸੇ ਵੀ ਰਾਜਾ ਜਾਂ ਹੋਰ ਸ਼ਾਸਕ ਦੇ ਬਚਾਅ ਵਿੱਚ, ਜਾਂ ਸਾਰੇ ਸੰਸਾਰ ਵਿੱਚ ਕਿਸੇ ਵੀ ਦੇਸ਼ ਜਾਂ ਸਰਕਾਰ ਦੇ ਬਚਾਅ ਵਿੱਚ ਮਾਰਿਆ ਜਾਂਦਾ ਹੈ। [...]

ਹੁਣ, ਹੇ ਮਨੁੱਖ, ਤੁਸੀਂ ਆਪਣੇ ਪ੍ਰਮਾਤਮਾ ਦਾ ਫ਼ੈਸਲਾ ਸੁਣੋ: ਸੰਸਾਰ ਵਿੱਚ ਪੈਦਾ ਹੋਏ ਅੱਧੇ ਲੋਕ, ਜਿਨ੍ਹਾਂ ਵਿੱਚ ਮ੍ਰਿਤ ਬੱਚੇ ਅਤੇ ਗਰਭਪਾਤ ਸ਼ਾਮਲ ਹਨ, ਬਚਪਨ ਵਿੱਚ ਹੀ ਮਰ ਜਾਂਦੇ ਹਨ। ਇਸ ਲਈ, ਹਰ ਤੀਹ ਸਾਲਾਂ ਬਾਅਦ ਧਰਤੀ 'ਤੇ ਉਥੇ ਇੱਕ ਹਜ਼ਾਰ ਮਿਲੀਅਨ ਦੂਤ ਬੱਚੇ ਪੈਦਾ ਹੁੰਦੇ ਹਨ। [...]

ਇਸ ਵੱਡੇ ਹਨੇਰੇ, ਇਨ੍ਹਾਂ ਅਗੇਤਰੀਆਂ ਮੌਤਾਂ ਲਈ ਧਰਤੀ ਦੀਆਂ ਸਾਰੀਆਂ ਕੌਮਾਂ ਅਤੇ ਲੋਕਾਂ ਵਿਰੁੱਧ ਨਿਆਂ ਕੀਤਾ ਜਾ ਰਿਹਾ ਹੈ। ਅਤੇ, ਕਿਉਂਕਿ ਇਹ ਦੂਤ ਇਸ ਤਰ੍ਹਾਂ ਪ੍ਰਾਣੀਆਂ ਨਾਲ ਬੱਝੇ ਹੋਏ ਹਨ, ਅਤੇ ਉਨ੍ਹਾਂ ਤੋਂ ਦੂਰ ਨਹੀਂ ਜਾ ਸਕਦੇ ਜਦੋਂ ਤੱਕ ਪ੍ਰਾਣੀਆਂ ਦੀ ਮੌਤ ਨਹੀਂ ਹੋ ਜਾਂਦੀ, ਪ੍ਰਾਣੀ ਜ਼ਿੰਮੇਵਾਰ ਹਨ, ਅਤੇ ਧਾਰਮਿਕਤਾ ਅਤੇ ਚੰਗੇ ਕੰਮਾਂ ਦੀਆਂ ਉਦਾਹਰਣਾਂ ਦੁਆਰਾ ਉਨ੍ਹਾਂ ਨੂੰ ਸਿਖਲਾਈ ਦੇਣ ਲਈ ਪਾਬੰਦ ਹਨ। [...]

ਅਤੇ ਜਿਹੜੇ ਸ਼ਰਾਬ ਪੀਂਦੇ ਹਨ, ਅਤੇ ਸਿਗਰਟ ਪੀਂਦੇ ਹਨ ਜਾਂ ਨਸ਼ੀਲੇ ਪਦਾਰਥ ਲੈਂਦੇ ਹਨ, ਉਨ੍ਹਾਂ ਉੱਤੇ ਤੁਸੀਂ ਭਰੂਣ (ਪਿਸ਼ਾਚ) ਅਤੇ ਪੁਨਰ ਜਨਮ ਪ੍ਰਾਪਤ ਆਤਮਾਵਾਂ (ਪੁਨਰ ਜਨਮ ਪ੍ਰਾਪਤ ਆਤਮਾਵਾਂ) ਨੂੰ ਆਉਣ ਦਿਓ।”

ਇਹ ਘਿਣਾਉਣੇ ਕੰਮ ਜੋ ਪ੍ਰਮਾਤਮਾ ਦੀ ਕਿਰਪਾ ਦੇ ਵਿਰੁੱਧ ਹਨ, ਅੱਜ ਵੀ ਬਹੁਤ ਸਾਰੀ ਮਨੁੱਖਤਾ ਦੁਆਰਾ ਕੀਤੇ ਜਾ ਰਹੇ ਹਨ। ਇਸ ਕਰਕੇ, ਅਜਿਹਾ ਲਗਦਾ ਹੈ ਕਿ ਅਸੀਂ ਉਜ਼ੀਅਨਾਂ ਉੱਤੇ ਪ੍ਰਮਾਤਮਾ ਦੇ ਨਿਆਂ ਨੂੰ ਪੂਰਾ ਹੁੰਦੇ ਦੇਖ ਰਹੇ ਹਾਂ, ਖਾਸ ਕਰਕੇ ਸਾਲ 2025 ਵਿੱਚ, ਵੱਡੇ ਪੱਧਰ 'ਤੇ ਕੁਦਰਤੀ ਆਫ਼ਤਾਂ, ਵਿਨਾਸ਼ਕਾਰੀ ਸੂਰਜੀ ਤੂਫਾਨਾਂ, ਮਹਾਂਮਾਰੀਆਂ ਅਤੇ ਸੰਸਾਰ ਭਰ ਵਿੱਚ ਅਸਮਾਨ ਵਿੱਚ ਘਬਰਾ-ਦੇਣ ਵਾਲੇ ਸੰਕੇਤਾਂ ਰਾਹੀਂ।

ਸਾਡੇ ਸਭ ਤੋਂ ਦਿਆਲੂ ਪਰਮ ਸਤਿਗੁਰੂ ਚਿੰਗ ਹਾਈ ਜੀ (ਵੀਗਨ) ਹੋਰਾਂ ਨੇ ਇਨ੍ਹਾਂ ਔਖੇ ਦਿਨਾਂ ਲਈ ਤਿਆਰੀ ਕਰਨ ਬਾਰੇ ਪਿਆਰ-ਭਰੀ ਸਲਾਹ ਦਿੱਤੀ ਹੈ।

ਹੁਣ ਤੋਂ ਜਦੋਂ ਤੱਕ ਸਾਡਾ ਸੰਸਾਰ ਸੱਚਮੁੱਚ ਸ਼ਾਂਤੀ ਵਿੱਚ ਨਹੀਂ ਹੈ, ਤੁਹਾਨੂੰ ਹਮੇਸ਼ਾ ਆਪਣੇ ਘਰ ਵਿੱਚ ਤਿਆਰ ਰਹਿਣ ਲਈ ਕੁਝ ਨਾ ਕੁਝ ਭੋਜਨ ਤਿਆਰ ਕਰਨਾ ਪਵੇਗਾ, ਭਾਵੇਂ ਤੁਹਾਡੇ ਸ਼ਹਿਰ ਵਿੱਚ ਜਾਂ ਤੁਹਾਡੇ ਕਸਬੇ ਵਿੱਚ ਕੁਝ ਨਾ ਵਾਪਰੇ, ਕਿਉਂਕਿ ਹੋ ਸਕਦਾ ਹੈ ਕਿ ਉਹ ਸ਼ਹਿਰ, ਉਸ ਕਸਬੇ ਵਿੱਚ ਦੂਜੇ ਸ਼ਹਿਰਾਂ ਨਾਲੋਂ ਜ਼ਿਆਦਾ ਗੁਣ ਹੋਣ। ਪਰ ਬਹੁਤ ਸਾਰੇ ਸ਼ਹਿਰ, ਬਹੁਤ ਸਾਰੇ ਪਿੰਡ, ਬਹੁਤ ਸਾਰੇ ਕਸਬੇ ਤਬਾਹ ਹੋ ਜਾਣਗੇ, ਜ਼ਿਆਦਾਤਰ ਪੂਰੀ ਤਰ੍ਹਾਂ ਵੀ ਤਬਾਹ ਹੋ ਸਕਦੇ ਹਨ। [...]

ਪਰ ਤੁਹਾਡੇ ਲਈ, ਆਮ ਜਨਤਾ, ਤੁਹਾਨੂੰ ਬਚਣਾ ਪਵੇਗਾ, ਫਿਰ ਘੱਟੋ ਘੱਟ ਵੀਗਨ ਬਣਨਾ ਪਵੇਗਾ। ਸਬਜ਼ੀ ਵੀਗਨ। ਅੱਜ ਕੱਲ੍ਹ ਕਿਸੇ ਵੀ ਐਮਰਜੈਂਸੀ ਲਈ ਹਮੇਸ਼ਾ ਤਿਆਰ ਰਹੋ। ਤੁਹਾਨੂੰ ਕਦੇ ਪਤਾ ਨਹੀਂ ਲੱਗੇਗਾ। ਜਿਹੜੇ ਲੋਕ ਮਾਰੇ ਗਏ, ਜਾਂ ਉਨ੍ਹਾਂ ਦੇ ਘਰ ਨੁਕਸਾਨੇ ਗਏ, ਬਰਬਾਦ ਹੋ ਗਏ, ਚਲੇ ਗਏ, ਚਪੇਟ ਵਿੱਚ ਆ ਗਏ, ਉਨ੍ਹਾਂ ਦੀਆਂ ਕਾਰਾਂ ਹੜ੍ਹ ਨਾਲ ਰੁੜ ਗਈਆਂ, ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਇਹ ਚੀਜ਼ਾਂ ਉਨ੍ਹਾਂ ਨਾਲ ਦਿਨ ਵੇਲੇ ਵਾਪਰਨਗੀਆਂ, ਉਦਾਹਰਣ ਵਜੋਂ, ਅਤੇ ਰਾਤ ਨੂੰ, ਸਭ ਖਤਮ ਹੋ ਗਏ। ਹੜ੍ਹ ਤੋਂ ਬਚਣ ਲਈ ਤੁਹਾਡੇ ਕੋਲ ਰਹਿਣ ਲਈ ਇਕ ਛੱਤ ਵੀ ਨਹੀਂ ਹੈ। ਤੁਸੀਂ ਇਥੋਂ ਤਕ ਐਮਰਜੈਂਸੀ ਨੂੰ ਜਲਦੀ ਨਹੀਂ ਬੁਲਾ ਵੀ ਨਹੀਂ ਸਕਦੇ। ਤੁਹਾਡਾ ਫ਼ੋਨ ਹੁਣ ਕੰਮ ਨਹੀਂ ਕਰਦਾ। ਇਸ ਲਈ ਤਿਆਰ ਰਹੋ, [...]

ਕਿਉਂਕਿ ਇਹ ਸਮਾਂ ਪਰਖਣ, ਸਫਾਈ ਕਰਨ, ਸਖ਼ਤ ਸਜ਼ਾ ਦੇਣ ਦਾ ਸਮਾਂ ਹੈ। [...] ਪ੍ਰਮਾਤਮਾ ਤੁਹਾਡੀ ਰੱਖਿਆ ਕਰੇ। ਸਵਰਗ ਤੁਹਾਨੂੰ ਅਸੀਸ ਦੇਵੇ। ਅਤੇ ਤੁਹਾਡਾ ਜੀਵਨ ਪ੍ਰਮਾਤਮਾ ਦੇ ਹੁਕਮਾਂ ਅਨੁਸਾਰ ਚੰਗਾ ਹੋਵੇ। ਤੁਸੀਂ ਜਲਦੀ, ਆਸਾਨੀ ਨਾਲ ਵੀਗਨ ਬਣ ਜਾਓ। ਤੁਸੀਂ ਆਪਣੇ ਅੰਦਰ ਅਤੇ ਆਪਣੇ ਬਾਹਰ ਸ਼ਾਂਤੀ ਬਣਾਈ ਰੱਖੋ। ਪ੍ਰਮਾਤਮਾ ਦੀ ਇਛਾ ਦੁਆਰਾ ਸਾਰੇ ਲੋਕਾਂ ਲਈ ਸ਼ਾਂਤੀ, ਖੁਸ਼ੀ ਅਤੇ ਖੁਸ਼ਹਾਲੀ ਬਣਾਈ ਰੱਖਣ ਲਈ ਸੰਸਾਰ ਨੂੰ ਪ੍ਰਮਾਤਮਾ ਦੀ ਸੁਰੱਖਿਆ ਅਤੇ ਅਸੀਸ ਮਿਲੇ। ਆਮੇਨ।

ਧਰਤੀ ਉੱਤੇ ਨਕਾਰਾਤਮਕ ਪ੍ਰਭਾਵ ਨੂੰ ਹਰਾਉਣ ਅਤੇ ਸਾਡੇ ਗ੍ਰਹਿ ਨੂੰ ਸਾਰੇ ਜੀਵਾਂ ਲਈ ਸਵਰਗ ਵਿੱਚ ਬਦਲਣ ਲਈ ਮਨੁੱਖਤਾ ਲਈ ਵੀਗਨਿਜ਼ਮ ਵੱਲ ਮੁੜਨਾ ਬਹੁਤ ਜ਼ਰੂਰੀ ਹੈ। ਸਾਡੇ ਅਗਲੇ ਐਪੀਸੋਡ ਵਿੱਚ, ਅਸੀਂ ਡਾ. ਜੌਨ ਨਿਊਬਰੋ (ਵੀਗਨ) ਦੁਆਰਾ ਰਿਕਾਰਡ ਕੀਤੇ ਗਏ "ਓਹਸਪੀ: ਏ ਨਿਊ ਬਾਈਬਲ ਇਨ ਦ ਵਰਡਜ਼ ਆਫ਼ ਯਹੋਵਾਹ ਐਂਡ ਹਿਜ਼ ਏਂਜਲ ਅੰਬੈਸਡਰਜ਼" ਵਿੱਚ, ਵੀਗਨ ਹੱਲ ਬਾਰੇ ਹੋਰ ਜਾਣਕਾਰੀ ਦੇਵਾਂਗੇ।
ਹੋਰ ਦੇਖੋ
ਸਾਰੇ ਭਾਗ (40/41)
1
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2024-11-10
8940 ਦੇਖੇ ਗਏ
2
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2024-11-17
5124 ਦੇਖੇ ਗਏ
3
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2024-11-24
4656 ਦੇਖੇ ਗਏ
4
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2024-12-01
4274 ਦੇਖੇ ਗਏ
5
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2024-12-08
5237 ਦੇਖੇ ਗਏ
6
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2024-12-15
21213 ਦੇਖੇ ਗਏ
7
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2024-12-22
4450 ਦੇਖੇ ਗਏ
8
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2024-12-29
4399 ਦੇਖੇ ਗਏ
9
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-01-05
4165 ਦੇਖੇ ਗਏ
10
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-01-12
3816 ਦੇਖੇ ਗਏ
11
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-01-19
4249 ਦੇਖੇ ਗਏ
12
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-01-26
3456 ਦੇਖੇ ਗਏ
13
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-02-02
3413 ਦੇਖੇ ਗਏ
14
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-02-09
3273 ਦੇਖੇ ਗਏ
15
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-02-16
5557 ਦੇਖੇ ਗਏ
16
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-02-23
3768 ਦੇਖੇ ਗਏ
17
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-03-02
5040 ਦੇਖੇ ਗਏ
18
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-03-09
4888 ਦੇਖੇ ਗਏ
19
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-03-16
3359 ਦੇਖੇ ਗਏ
20
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-03-23
3369 ਦੇਖੇ ਗਏ
21
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-03-30
3338 ਦੇਖੇ ਗਏ
22
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-04-06
3820 ਦੇਖੇ ਗਏ
23
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-04-13
3297 ਦੇਖੇ ਗਏ
24
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-04-20
3334 ਦੇਖੇ ਗਏ
25
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-04-27
3279 ਦੇਖੇ ਗਏ
26
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-05-04
4533 ਦੇਖੇ ਗਏ
27
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-05-11
3037 ਦੇਖੇ ਗਏ
28
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-05-18
2397 ਦੇਖੇ ਗਏ
29
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-05-25
2516 ਦੇਖੇ ਗਏ
30
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-06-01
2607 ਦੇਖੇ ਗਏ
31
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-06-08
2268 ਦੇਖੇ ਗਏ
32
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-06-15
2908 ਦੇਖੇ ਗਏ
33
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-06-22
2954 ਦੇਖੇ ਗਏ
34
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-06-29
3236 ਦੇਖੇ ਗਏ
35
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-07-06
3016 ਦੇਖੇ ਗਏ
36
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-07-13
2366 ਦੇਖੇ ਗਏ
37
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-07-20
2604 ਦੇਖੇ ਗਏ
38
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-07-27
1793 ਦੇਖੇ ਗਏ
39
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-08-03
2347 ਦੇਖੇ ਗਏ
40
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-08-10
1265 ਦੇਖੇ ਗਏ
41
ਬਹੁ-ਭਾਗ ਲੜੀ ਪ੍ਰਾਚੀਨ ਭਵਿਖਬਾਣੀਆਂ ਉਤੇ ਸਾਡੇ ਗ੍ਰਹਿ ਬਾਰੇ
2025-08-17
1163 ਦੇਖੇ ਗਏ
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
ਧਿਆਨਯੋਗ ਖਬਰਾਂ
2025-08-22
555 ਦੇਖੇ ਗਏ
38:04
ਧਿਆਨਯੋਗ ਖਬਰਾਂ
2025-08-22
1 ਦੇਖੇ ਗਏ
ਗਿਆਨ ਭਰਪੂਰ ਸ਼ਬਦ
2025-08-22
1 ਦੇਖੇ ਗਏ
ਕੁਦਰਤ ਦੀ ਸੁੰਦਰਤਾ
2025-08-22
1 ਦੇਖੇ ਗਏ
ਜਾਨਵਰਾਂ ਦਾ ਸੰਸਾਰ: ਸਾਡੇ ਸਾਥੀ ਵਸ਼ਿੰਦੇ
2025-08-22
1 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ